ਹਾਈਕੋਰਟ ਦੀ ਦੇਖ-ਰੇਖ ’ਚ ਹੋਵੇ ‘ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀ ਨਿਯੁਕਤੀ ਮਾਮਲੇ’ ਦੀ ਉਚ ਪੱਧਰੀ ਜਾਂਚ: ‘ਆਪ’

-ਪੁਲੀਸ ਪ੍ਰਸ਼ਾਸਨ ’ਚ ਪੈਸੇ ਲੈ ਕੇ ਹੋ ਰਹੇ ਟਰਾਂਸਫਰ- ਪੋਸਟਿੰਗ ਦੇ ਮਾਮਲੇ ਦੀ ਜਾਂਚ ਲਈ ‘ਆਪ’ ਨੇ ਲਿਖਿਆ ਰਾਜਪਾਲ ਨੂੰ ਚਿੱਠੀ -ਮਾਫੀਆ ਵਿੱਚ ਸ਼ਾਮਲ ਸਾਰੀਆਂ ‘ਕਾਲ਼ੀਆਂ ਭੇਡਾਂ’ ਅਤੇ ਉਨ੍ਹਾਂ ਦੇ ਰਾਜਨੀਤਿਕ ਸਰਪ੍ਰਸਤਾਂ ਦੇ ਨਾਂਅ ਜਨਤਕ ਹੋਣ -ਕਿਹਾ, ਮਾਮਲੇ ਬੇਹੱਦ ਗੰਭੀਰ, ਦੇਸ਼ ਅਤੇ ਰਾਜ ਦੀ ਸੁਰੱਖਿਆ ਲਈ ਖ਼ਤਰਾ ਹੈ ਰਿਸ਼ਵਤ ਲੈ ਕੇ ਅਧਿਕਾਰੀਆਂ ਦੀ ਨਿਯੁਕਤੀ -ਮੁੱਖ … Continue reading ਹਾਈਕੋਰਟ ਦੀ ਦੇਖ-ਰੇਖ ’ਚ ਹੋਵੇ ‘ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀ ਨਿਯੁਕਤੀ ਮਾਮਲੇ’ ਦੀ ਉਚ ਪੱਧਰੀ ਜਾਂਚ: ‘ਆਪ’